ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਵਲੋਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ASI ਅੰਗਰੇਜ ਸਿੰਘ ਤੇ ਹੈਡ ਕਾਂਸਟੇਬਲ ਜੋਗਿੰਦਰ ਸਿੰਘ ਜੋ ਕਿ ਫਿਰੋਜ਼ਪੁਰ CIA ਵਿੱਚ ਤਾਇਨਾਤ ਸਨ। ਇਹਨਾਂ ਤਿੰਨਾਂ ਮੁਜਰਮਾਂ ਨੇ ਇੱਕ ਸ਼ਖ਼ਸ ਖ਼ਿਲਾਫ਼ ਹੈਰੋਇਨ ਵੇਚਣ ਦਾ ਝੂਠਾ ਮੁਕਦਮਾ ਦਰਜ਼ ਕੀਤਾ ਸੀ, ਜਿਸ ਤੇ ਕਾਰਵਾਈ ਕਰਦਿਆਂ ARTICLE 311 ਦੇ ਤਹਿਤ ਤਿੰਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
#DGPPUNJAB #GAURAVYADAV #ASITERNIMATE